top of page

ਕੀ ਤੁਸੀਂ ਸੋਚ ਰਹੇ ਹੋ ਕਿ ਸਖ਼ਤ ਮਿਹਨਤ ਅਤੇ ਪੂਰਨ ਯਤਨ ਕਰਨ ਦੇ ਬਾਵਜੂਦ ਤੁਹਾਨੂੰ ਸਫ਼ਲਤਾ ਕਿਉਂ ਨਹੀਂ ਮਿਲ ਰਹੀ? ਕੀ ਤੁਸੀਂ ਖੁਦ ਨੂੰ ਸ਼ਿਕਾਇਤ ਕਰਦੇ ਰਹਿੰਦੇ ਹੋ । ਕਿ ਕਿਸਮਤ ਤੁਹਾਡੇ ਖਿਲਾਫ਼ ਹੈ?

ਇਸ ਕਿਤਾਬ ਰਾਹੀਂ ਤੁਸੀਂ ਆਪਣੀ ਸੋਚ ਨੂੰ ਬਦਲ ਸਕਦੇ ਹੋ, ਜਦੋਂ ਤੁਸੀਂ ਆਪਣੀ ਸੋਚ ਬਦਲਣ ਵਿੱਚ ਸਫ਼ਲ ਹੋ ਗਏ ਤਾਂ ਸਮਝੋ ਤੁਸੀਂ ਸਫਲਤਾ ਹਾਸਿਲ ਕਰ ਲਈ ਹੈ। ਆਪਣੇ ਵਿਚਾਰਾਂ ਨੂੰ ਪਾਜਿਟਿਵ ਕਰਕੇ ਹੀ ਅਸੀਂ ਆਪਣੇ ਜੀਵਨ ਨੂੰ ਨਵਾਂ ਰੂਪ ਦੇ ਸਕਦੇ ਹਾਂ।

ਇਸ ਪੁਸਤਕ ਵਿੱਚ ਸਫ਼ਲਤਾ ਦੇ 20 ਨਿਯਮ ਦੱਸੇ ਗਏ ਹਨ। ਡਾਕਟਰ ਜੂਲੀਆ ਸੇਟਨ, ਐੱਮ. ਡੀ ਦੀ ਇਹ ਕਿਤਾਬ ਤੁਹਾਨੂੰ ਸਫ਼ਲਤਾ ਦੇ ਰਸਤੇ ਵੱਲ੍ਹ ਮੋੜਨ ਵਿੱਚ ਤੁਹਾਡੀ ਸਹਾਇਤਾ ਕਰੇਗੀ।

ਦੀ ਅਲਟੀਮੇਟਮ ਗਾਈਡ ਟੂ ਸਕਸੈਸ The Ultimate Guide To Success

₹250.00 Regular Price
₹225.00Sale Price
    bottom of page