top of page

ਮਿਖਾਇਲ ਬੁਲਗਾਕੋਵ ( 15 ਮਈ 1891-10 ਮਾਰਚ 1940) ਮਹਾਨ ਰੂਸੀ ਲੇਖਕਾਂ ਵਿੱਚੋਂ ਇੱਕ ਹੈ। ਉਹ ਆਪਣੇ ਨਾਵਲ “ਦ ਮਾਸਟਰ ਐਂਡ ਮਾਰਗਾਰੀਟਾ ਕਰਕੇ ਸਭ ਤੋਂ ਵੱਧ ਜਾਣਿਆਂ ਜਾਂਦਾ ਹੈ, ਜਿਸਦਾ ਨਾਮ 20ਵੀਂ ਸਦੀ ਦੇ ਮਾਸਟਰਪੀਸ ਨਾਵਲਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ। “ਮਹਾਨ ਸਟਾਲਿਨ ਦੇ ਰਾਜ ਦੇ ਸਭ ਤੋਂ ਕਾਲੇ ਦਿਨਾਂ ਦੌਰਾਨ ਇਹ ਸੁਤੰਤਰ ਲਿਖਤ, ਰਾਤੋ-ਰਾਤ ਸਾਹਿਤਕ ਖੇਤਰ ਵਿੱਚ ਛਾਅ ਗਈ।

ਸੋਵੀਅਤ ਸੰਘ ਵਿੱਚ ਇਹ ਕਿਤਾਬ ਲੇਖਕ ਦੀ ਮੌਤ ਦੇ 27 ਸਾਲ ਬਾਅਦ ਪ੍ਰਕਾਸ਼ਿਤ ਹੋਈ।

Master Ate Margarita By Mikhail Bulgakov [ਨਾਵਲ] ਮਾਸਟਰ ਅਤੇ ਮਾਰਗਾਰੀਟਾ

₹600.00 Regular Price
₹510.00Sale Price
    bottom of page