top of page

ਕੀ ਤੁਸੀਂ ਆਪਣੇ ਕੰਮ 'ਤੇ ਜਾਣ ਤੋਂ ਡਰਦੇ ਹੋ?

ਕੀ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਥੱਕਿਆ ਟੁੱਟਿਆ ਤੇ ਉਦਾਸ ਮਹਿਸੂਸ ਕਰਦੇ ਹੋ?

ਕੀ ਨਕਾਰਤਮਕਤਾ ਨੇ ਤੁਹਾਨੂੰ ਘੇਰਿਆ ਹੋਇਆ ਹੈ? ਤਾਂ ਤੁਹਾਨੂੰ ਜ਼ਰੂਰਤ ਹੈ ਇਸ ਕਿਤਾਬ ਨੂੰ ਪੜ੍ਹਨ ਦੀ, ਜੋ ਤੁਹਾਨੂੰ ਦੱਸੇਗੀ ਕਿ ਕਿਸ ਤਰਾਂ ਤੁਸੀਂ ਆਪਣਾ ਰਵੱਈਆ ਬਦਲਕੇ ਨਕਾਰਤਮਕ ਵਿਚਾਰਾਂ ਨੂੰ ਆਪਣੇ ਉੱਪਰ ਹਾਵੀ ਹੋਣ ਤੋਂ ਰੋਕ ਕੇ, ਆਪਣੀ ਜ਼ਿੰਦਗੀ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹੋ।

ਮੋਟੀਵੇਸ਼ਨਲ ਸਪੀਕਰ 'ਜੈਫ ਕੈਲਰ' ਦੀ ਇਹ ਕਿਤਾਬ ਤੁਹਾਡੇ ਅੰਦਰ ਅਜਿਹੀ ਊਰਜਾ ਪੈਦਾ ਕਰੇਗੀ ਜੋ ਤੁਹਾਡੀ ਜ਼ਿੰਦਗੀ ਨੂੰ ਬਿਹਤਰੀਨ ਬਣਾਉਣ ਵਿੱਚ ਤੁਹਾਡੀ ਸਹਾਇਤਾ ਕਰੇਗੀ।

Attitude is everything by jeff keller Punjabi Edition

₹250.00Price
    bottom of page